Kalolan song lyrics in punjabi parmish verma
By jind mariye movie
KALOLAN SONG LYRICS IN PUNJABI LANGUAGE
ਹੋ gate ਐਂਟਰੀ ਟੋਹ ਸ਼ੁਰੂ ਹੁੰਦੇ ਵਜਦੇ ਸਲੂਟ
ਕਰੇ ਮੈਟਰ ਨਾ shirt ਨਾਲ kede ਪਾਏ ਬੂਟ ਨੀ
ਹੋ gate ਐਂਟਰੀ ਟੋਹ ਸ਼ੁਰੂ ਹੁੰਦੇ ਵਜਦੇ ਸਲੂਟ
ਕਰੇ ਮੈਟਰ ਨਾ shirt ਨਾਲ kede ਪਾਏ ਬੂਟ ਨੀ
ਹੋ ਮਾਸਟਰ ਆ ਨਾਲ ਵੀਰੇ yarri ਸਾਡੀ ਪੱਕੀ
ਪੂਰੇ campus ਚ ਵਜਦੇ ਆਏ ਟੋਲਾ ਸਾਡਾ ਖੱਪਿ
ਓ Yamah ਇਕ ਆ ਤੇ BANDE 3 ਬੇਹਨੇ ਆ
KLOLAN KAR LAINE AA, ਕਲੋਲਾਂ ਕਰ ਲੈਣੇ ਆ
ਵਾ ਚ ਉਡ ਯੋਗਾ ਪਰਾਣ ਚ ਫੜ ਲੈਣੇ ਆ
ਕਲੋਲਾਂ ਕਰ ਲੈਣੇ ਆ,KLOLAN KAR LAINE AA
(ਕਲੋਲਾਂ ਕਰ ਲੈਣੇ ਆ,KLOLAN KAR LAINE AA
ਹੋ ਟੈਨਿਸ ਕਲਾਸ ਦੀ taa..
ਹਾਂਜੀ ਸ਼ੋਟ ਹੀ ਆ ਚਲਦੀ
ਹੋ ਬੈਠ canteen AAYA ਹੋਟ ਹੀ ਆ ਚਲਦੀ
ਹੋ ਕਿਵੈ ਪੁੱਛਲਾ CUTE ਜੇਹੀ JUNIOR ਕੋਲੋਂ
ਐੱਸ ਗੱਲ ਦੀ ਤਾਂ ਵੀਰੇ DISCUSSION ਹੈ ਚਲਦੀ
ਹੋ ਦਿਲ ਟੁੱਟਦੇ ਆਏ ਪਿੱਛੋਂ PEG ਪਹਿਲੇ ਫੜ ਲੈਨੇ AA
KLOLAN KAR LAINE AA, ਕਲੋਲਾਂ ਕਰ ਲੈਣੇ ਆ
ਵਾ ਚ ਉਡ ਯੋਗਾ ਪਰਾਣ ਚ ਫੜ ਲੈਣੇ ਆ
ਕਲੋਲਾਂ ਕਰ ਲੈਣੇ ਆ,KLOLAN KAR LAINE AA
(ਕਲੋਲਾਂ ਕਰ ਲੈਣੇ ਆ,KLOLAN KAR LAINE AA
KLOLAN KAR LAINE AA, ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ,KLOLAN KAR LAINE AA
KLOLAN KAR LAINE AA, ਕਲੋਲਾਂ ਕਰ ਲੈਣੇ ਆ)
ਹੋ ਜਿਨੂੰ ਮਿਲਨੇ ਦੇ ਲਈ ਪੱਕਾ time ਪੱਕੀ ਥਾਂ
YARRO ਪਕੀਆ ਸਹੇਲੀ ਥੋਨੂੰ ਪਤਾ ਹੀ ਆਏ ਨਾ
ਹੋ ਬੀਨਾ ਗੱਲੋਂ ਲੜੇ ਜਿਹਦੀ ਕੋਈ LABH ਕੇ ਬਹਾਨੇ
ਮੈਂ ਵੀ ਸਿੱਲੀ ਜਿਹੀ ਜੋਕ ਨਾਲੋਂ ਯਾ ਮਨਾ
(MAIN VI SILLY JEHE JOKE NALLO LAINA YA MANAA)
ਹੋ ਭਾਭੀ ਥੌਡੀ ਨੂੰ ਜੋ TAKKE ਓਹਦੇ CHAATE ਧਰ ਦੇਣੇ ਆ
KLOLAN KAR LAINE AA, ਕਲੋਲਾਂ ਕਰ ਲੈਣੇ ਆ
ਵਾ ਚ ਉਡ ਯੋਗਾ ਪਰਾਣ ਚ ਫੜ ਲੈਣੇ ਆ
ਕਲੋਲਾਂ ਕਰ ਲੈਣੇ ਆ,KLOLAN KAR LAINE AA
(ਕਲੋਲਾਂ ਕਰ ਲੈਣੇ ਆ,KLOLAN KAR LAINE AA)
ਓ ਯਾਰ 3 ਜਾ 4 ਖਾਸ ਬਾਹਲੀ ਸਾਂਝ ਨਾ ਵਧਾਈਏ
ਜਦੋਂ ਕੱਠੇ ਖੜ ਦੇਇ ਅੱਗ ਵੈਰੀਆਂ ਨੂੰ ਲਾਈਏ
ਸਾਰੇ ਦਿਲਾਂ ਦੇ ਦਲੇਰ pattu ladne ਨੂੰ ਸ਼ੇਰ
ਹੋ ਸਾਮੇ ਸਬਦੇ ਸਬਦੇ ਗੱਲ ਮੌਕੇ ਤੇ ਮੁਕਾਈਏ
(Ho same sabde sabde gal mauke te mukaiye)
ਓ ਗੱਲਾਂ ਯਾਦ ਕਰ ਫੇਰ ਖਿੜ ਖਿੜ ਹੱਸ ਲੈਨੇ aa
KLOLAN KAR LAINE AA, ਕਲੋਲਾਂ ਕਰ ਲੈਣੇ ਆ
ਵਾ ਚ ਉਡ ਯੋਗਾ ਪਰਾਣ ਚ ਫੜ ਲੈਣੇ ਆ
ਕਲੋਲਾਂ ਕਰ ਲੈਣੇ ਆ,KLOLAN KAR LAINE AA
ਕਲੋਲਾਂ ਕਰ ਲੈਣੇ ਆ,KLOLAN KAR LAINE AA
Written by:
Kahlon
nice line
ReplyDelete